ਮੌਤ ਨੂੰ ਵਾਜਾਂ ਮਾਰਨੀਆਂ

- (ਮੂਰਖਪੁਣੇ ਦਾ ਕੋਈ ਅਜੇਹਾ ਕੰਮ ਕਰਨਾ ਜਿਸ ਨਾਲ ਜਿੰਦ ਖ਼ਤਰੇ ਵਿੱਚ ਪੈ ਜਾਣੀ)

ਅੱਜ ਕੱਲ੍ਹ ਸਰਕਾਰ ਵਿਰੁੱਧ ਬੋਲਣਾ ਤੇ ਮੌਤ ਨੂੰ ਵਾਜਾਂ ਮਾਰਨ ਤੁਲ ਹੈ। ਤੁਸੀਂ ਇਹ ਦਿਨ ਦੜ ਵੱਟ ਕੇ ਕੱਟ ਲਉ, ਫਿਰ ਦੇਖੀ ਜਾਏਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ