ਮਿਰਚ ਮਸਾਲਾ ਲਾਉਣਾ

- (ਵਧਾ ਵਧਾ ਕੇ ਦੱਸਣਾ)

ਕੰਧਾਂ ਉੱਤੇ ਵੱਡੇ ਵੱਡੇ ਪੋਸਟਰ ਚਮਕਣ ਲੱਗੇ, ਜਿਨ੍ਹਾਂ ਵਿੱਚ ਮੁਖਾਲਫ ਉਮੀਦਵਾਰਾਂ ਦੀਆਂ ਕਰਤੂਤਾਂ ਦੇ ਕੱਚੇ ਚਿੱਠੇ ਖੂਬ ਮਿਰਚ ਮਸਾਲਾ ਲਾ ਕੇ ਛਾਪੇ ਜਾਂਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ