ਮਿਰਚਾਂ ਲੱਗਣੀਆਂ

- ਗੱਲ ਬੁਰੀ ਲੱਗਣੀ

ਮੇਰੇ ਮੂੰਹੋਂ ਖਰੀਆਂ ਖਰੀਆਂ ਸੁਣ ਕੇ ਸ਼ਾਮ ਨੂੰ ਬੜੀਆਂ ਮਿਰਚਾਂ ਲੱਗੀਆਂ ।

ਸ਼ੇਅਰ ਕਰੋ