ਮਿਰਚਾਂ ਲੜ ਜਾਣੀਆਂ

- (ਗੱਲ ਬਹੁਤ ਚੁਭਣੀ)

ਸੱਚੀ ਗੱਲ ਸੁਣ ਕੇ ਉਸ ਨੂੰ ਮਿਰਚਾਂ ਲੜ ਜਾਣੀਆਂ ਸਨ। ਪਰ ਮੈਨੂੰ ਉਸ ਦੇ ਗੁੱਸੇ ਦੀ ਪਰਵਾਹ ਨਹੀਂ। ਮੈਂ ਲੁਕਾ ਨਹੀਂ ਕਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ