ਮਿੱਸੀ ਹਿੱਸੀ ਖਾਣੀ

- (ਮਾਮੂਲੀ, ਘਟੀਆ ਖੁਰਾਕ ਖਾਣੀ)

ਦੁਨੀਆਂ ਖਾਏ ਮਲਾਈਆਂ, ਤੇਰੇ ਹਿੱਸ (ਆਈ) ਛਾਹ, ਮੋਟਾ ਠੁੱਲਾ ਪਹਿਨ ਲੇ, ਮਿੱਸੀ ਹਿੱਸੀ ਖਾਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ