ਮਿੱਟੀ ਬਾਲਣੀ

- (ਬੇਇੱਜ਼ਤੀ ਕਰਨੀ)

ਪੁੱਤਰ ! ਜਿੱਦੋਂ ਹਟ ਜਾਹ ! ਅਸੀਂ ਤੇਰਾ ਕੀ ਵਿਗਾੜਿਆ ਏ, ਕਿ ਤੂੰ ਸਾਨੂੰ ਜਿਉਂਦਿਆਂ ਜੀ ਮਾਰਨ ਲੱਗਾਂ। ਥੋੜ੍ਹੀ ਮਿੱਟੀ ਬਾਲੀ ਊ ਅੱਗੇ ਸਾਡੀ ! ਕੱਖੋਂ ਹੌਲੇ ਤੇ ਪਾਣੀਉਂ ਪਤਲੇ ਕਰ ਛੱਡਿਆ ਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ