ਮਿੱਠੀ ਛੁਰੀ

- (ਮਿੱਠੀਆਂ ਗੱਲਾਂ, ਪਰ ਦਿਲ ਖੋਟਾ)

ਮੈਂ ਕਹਿੰਦੀ ਨਹੀਂ ਸਾਂ ਕਿ ਇਸ ਕੁੜੀ ਦੀ ਸ਼ਕਲ ਅਰ ਜ਼ਬਾਨ ਵੱਲ ਨਾ ਵੇਖੋ। ਇਹ ਤਾਂ ਇੱਕ ਮਿੱਠੀ ਛੁਰੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ