ਮਿੱਟੀ ਖਰਾਬ ਕਰਨੀ

- (ਪੈਰਾਂ ਵਿੱਚ ਰੋਲਣਾ, ਬੇਇੱਜ਼ਤੀ ਕਰਨੀ)

ਕੋਈ ੯੦੦ ਵਰ੍ਹਿਆਂ ਤੋਂ ਮੁਸਲਮਾਨ ਪਾਤਸ਼ਾਹਾਂ ਨੇ ਇਸ ਭਾਰਤ ਵਰਸ਼ ਵਿੱਚ ਉੱਧੜ ਧੁੰਮੀ ਮਚਾਉਣੀ ਅਰੰਭ ਕੀਤੀ ਅਤੇ ਦੇਸ਼ ਦੀ ਖੂਬ ਮਿੱਟੀ ਖਰਾਬ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ