ਮਿੱਟੀ ਪਲੀਤ ਹੋਣੀ

- ਅਪਮਾਨ ਹੋਣਾ

ਉਸ ਨੇ ਸਾਡਾ ਸਕਾ ਹੋ ਕੇ ਵੀ ਪੰਚਾਇਤ ਵਿੱਚ ਸਾਡੀ ਮਿੱਟੀ ਪਲੀਤ ਕਰਨ ਵਿੱਚ ਕੋਈ ਕਸਰ ਨਾ ਛੱਡੀ।

ਸ਼ੇਅਰ ਕਰੋ