ਮਿੱਟੀ ਪੱਟਣਾ

- (ਬੇਪਤੀ ਕਰਨਾ, ਝਾੜ ਪੁੱਟਣਾ)

ਜੋ ਫੈਸ਼ਨ ਲਈ ਪੈਸੇ ਕੱਠੇ ਕਰਨ ਲਈ ਬੱਚਿਆਂ ਨੂੰ ਰੋਂਦਿਆਂ ਛੱਡ ਕੇ ਦਫਤਰੀ ਕੰਮ ਕਰਨ ਤੁਰ ਜਾਂਦੀਆਂ ਨੇ, ਉਹ ਆਉਣ ਵਾਲੀ ਜਨਤਾ ਤੇ ਜੁਲਮ ਕਰ ਰਹੀਆਂ ਹਨ ਤੇ ਭਾਰਤ ਦੀ ਦੇਵੀ ਦੀ ਮਿੱਟੀ ਪੱਟ ਰਹੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ