ਮੋਮ ਦਾ ਨੱਕ ਹੋਣਾ

- (ਲਾਈ ਲੱਗ, ਝੱਟ ਬਦਲ ਜਾਣ ਵਾਲਾ)

ਉਸ ਤੇ ਵਿਸ਼ਵਾਸ਼ ਨਾ ਕਰੀਂ ; ਜੇ ਉਸਦੇ ਭਰੋਸੇ ਰਿਹਾ ਤਾਂ ਤੇਰਾ ਕੰਮ ਨਹੀਂ ਹੋਣਾ; ਉਹ ਤੇ ਨਿਰਾ ਮੋਮ ਦਾ ਨੱਕ ਈ । ਤੂੰ ਕਿਹਾ ਤੇਰੀ ਮੰਨ ਲਈ, ਅੱਗੇ ਕਿਸੇ ਹੋਰ ਨੇ ਕਿਹਾ ਤੇ ਉੱਧਰ ਉੱਠ ਤੁਰਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ