ਮੂਧੇ ਮੂੰਹ ਮਾਰਨਾ

- (ਤਬਾਹ ਕਰ ਦੇਣਾ)

ਕਿਸਮਤ ਨੇ ਸਾਨੂੰ ਅਜੇਹਾ ਮੂਧੇ ਮੂੰਹ ਮਾਰਿਆ ਕਿ ਅਸੀਂ ਮੁੜ ਕੇ ਸੰਭਲ ਨਹੀਂ ਸਕੇ । ਸਾਨੂੰ ਹੋਣੀ ਨੇ ਖਾਕ ਸ਼ਾਹ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ