ਮੂਧੇ ਮੂੰਹ ਸੁੱਟਣਾ

- (ਬੁਰੀ ਤਰ੍ਹਾਂ ਹਰਾਣਾ)

ਮੈਂ ਤੇ ਬੜਾ ਖੁਸ਼ ਹੋਇਆ ਆਂ, ਪਈ ਵਕੀਲ ਨੇ ਸ਼ਾਮੂ ਸ਼ਾਹ ਨੂੰ ਚੰਗਾ ਮੂਧੇ ਮੂੰਹ ਸੁੱਟਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ