ਮੂੰਹ ਅੱਡਣਾ

- (ਮੰਗਣਾ, ਲਾਲਚ ਕਰਨਾ)

ਜੋ ਸਾਡੇ ਪਾਸੋਂ ਸਰਦਾ ਬਣਦਾ ਹੈ, ਅਸੀਂ ਹਾਜ਼ਰ ਕਰ ਰਹੇ ਹਾਂ; ਵੱਧ ਮੂੰਹ ਨਾ ਅੱਡੋ ; ਇਹ ਗੱਲ ਤੁਹਾਡੇ ਵਰਗੇ ਪਰਚਾਰਕਾਂ ਨੂੰ ਸੋਭਦੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ