ਮੂੰਹ ਆਉਣਾ

- (ਫਸ ਜਾਣਾ, ਚਰਚਾ ਹੋਣੀ)

ਇਹ ਗੱਲ ਹੈ ਸਰਾਸਰ ਝੂਠ ਪਰ ਲੋਕਾਂ ਦੇ ਮੂੰਹ ਆ ਗਈ ਹੈ ਤੇ ਉਸ ਵਿਚਾਰੇ ਦੀ ਮਿੱਟੀ ਪਲੀਤ ਹੋ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ