ਮੂੰਹ ਭਨਾਣਾ

- (ਖਰੀਆਂ ਸੁਣਨੀਆਂ)

ਸੱਸ ਨੂੰ ਆਪਣੇ ਘਰ ਵਿਚੋਂ ਨੂੰਹ-ਪੁੱਤ ਦਾ ਹਿੱਸਾ ਦੇਣ ਲੱਗਿਆਂ ਪੀੜ ਪੈਂਦੀ ਏ। ਅੰਤ ਸ਼ਰੀਕਾਂ ਕੋਲੋਂ ਮੂੰਹ ਭਨਾ ਕੇ ਬੜੀ ਮੁਸ਼ਕਲ ਨਾਲ ਦੋ ਚਾਰ ਪੁਰਾਣੇ ਖੋਰੇ ਭਾਂਡੇ ਤੇ ਕੁਝ ਲੀਰਾਂ ਦਿੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ