ਮੂੰਹ ਭਵਾ ਬਹਿਣਾ

- (ਨਾਰਾਜ਼ਗੀ ਪ੍ਰਗਟ ਕਰਨ ਤੇ ਮੂੰਹ ਮੋੜ ਲੈਣਾ)

ਮੁੜ ਗਿਆ ਮਰਦਾਨਾ ਫਿਰ ਨਾਲ ਗੁੱਸੇ, ਲਾਲ ਸੁਟ ਕੇ ਮੂੰਹ ਭਵਾ ਬੈਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ