ਮੂੰਹ ਚੜ੍ਹ ਬੋਲਣਾ

- (ਤੰਗ ਆ ਕੇ ਸਾਫ਼ ਸਿੱਧੀ ਗੱਲ ਮੂੰਹ ਤੇ ਕਹਿ ਦੇਣੀ, ਆਪਣਾ ਉਬਾਲ ਕੱਢਣਾ)

ਨੂੰਹ ਹੋਵੇ ਭਾਵੇਂ ਧੀ ; ਜਿਸ ਨੂੰ ਰੋਜ਼ ਇਵੇਂ ਸਤਾਇਆ ਜਾਏ, ਇੱਕ ਦਿਨ ਉਸਨੇ ਆਪੇ ਮੂੰਹ ਚੜ੍ਹ ਕੇ ਬੋਲਣਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ