ਮੂੰਹ ਚੜ੍ਹਾਣਾ

- (ਮੂੰਹ ਦੇ ਕਈ ਰੂਪ ਬਣਾ ਕੇ ਅਗਲੇ ਨੂੰ ਖਿਝਾਣਾ)

ਮੈਂ ਹਾਲੀ ਗੱਲ ਮੁਕਾਈ ਹੀ ਨਹੀਂ ਸੀ ਕਿ ਉਨ੍ਹਾਂ ਮੂੰਹ ਚੜ੍ਹਾਣੇ ਸ਼ੁਰੂ ਕਰ ਦਿੱਤੇ। ਮੈਨੂੰ ਰੇਲ ਬੰਦ ਕਰਨੀ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ