ਮੂੰਹ ਚਿੱਤ ਲੱਗਣਾ

- (ਸੋਹਣਾ ਹੋਣ ਕਰ ਕੇ ਪਸੰਦ ਆਵਣਾ)

ਮੌਲਵੀ ਸਾਹਿਬ ਨੇ ਵਿਧਵਾ ਨੂੰ ਆਪਣੇ ਨਾਲ ਵਿਆਹ ਕਰਵਾਉਣਾ ਮਨਾਣ ਲਈ, ਬਚਨ ਭੀ ਬੜੇ ਕੋਮਲ ਕਹੇ ਤੇ ਉਂਝ ਭੀ ਉਹ ਮੂੰਹ ਚਿੱਤ ਲਗਦੇ ਸਨ ਪ੍ਰੰਤੂ ਇਹ ਭੀ ਠੇਡੇ ਖਾਕੇ ਡਾਵਾਂ ਡੋਲ ਹੋ ਹੋ ਕੇ ਕੁਝ ਸੋਚਵਾਨ ਹੋ ਚੁਕੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ