ਮੂੰਹ ਚੁੱਕ ਚੁੱਕ ਕੇ ਵੇਖਣਾ

- (ਕਿਸੇ ਦੀ ਉਡੀਕ ਕਰਨੀ)

ਨਹੀਂ ਜੀ, ਮੈਂ ਤੇ ਰਾਤ ਨਹੀਂ ਰਹਿ ਸਕਦੀ, ਮੇਰੇ ਬੱਚੇ ਤੇ ਮੂੰਹ ਚੁੱਕ ਚੁੱਕ ਕੇ ਮੇਰਾ ਰਾਹ ਵੇਖਦੇ ਹੋਣਗੇ। ਉਹ ਬੜੇ ਬੇਵਿਸਾਹੇ ਹਨ ਮੇਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ