ਮੂੰਹ ਚੁੱਕ ਕੇ ਤੁਰਨਾ

- (ਬੇਪਰਵਾਰੀ ਨਾਲ ਤੁਰਨਾ)

ਜਿੱਧਰ ਕੋਈ ਕਹਿੰਦਾ ਹੈ ਤੂੰ ਮੂੰਹ ਚੁੱਕ ਕੇ ਤੁਰ ਪੈਂਦਾ ਹੈਂ। ਜ਼ਰਾ ਸੋਚਿਆ ਤੇ ਕਰ ਕਿ ਤੇਰਾ ਉੱਥੇ ਜਾਣਾ ਯੋਗ ਭੀ ਹੈ ਕਿ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ