ਮੂੰਹ ਦੇਣ ਜੋਗਾ ਨਾ ਹੋਣਾ

- (ਨਿਝੱਕ ਹੋ ਕੇ ਸਾਹਮਣੇ ਨਾ ਆ ਸਕਣਾ)

ਉਹ ਸਾਡੇ ਸਾਹਮਣੇ ਮੂੰਹ ਦੇਣ ਜੋਗੇ ਨਹੀਂ, ਜੋ ਅਸਾਂ ਉਸ ਨਾਲ ਕੀਤੀਆਂ ਹਨ, ਭੁੱਲ ਨਹੀਂ ਸਕਦਾ । ਇਸ ਲਈ ਉਹ ਕਦੇ ਸਾਡੇ ਮੁਕਾਬਲੇ ਤੇ ਖੜਾ ਨਹੀਂ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ