ਮੂੰਹ ਧੋ ਛੱਡਣਾ

- (ਆਸ ਨਾ ਰੱਖਣੀ)

ਜੋ ਕੁਝ ਤੁਹਾਨੂੰ ਮਿਲਦਾ ਹੈ, ਲੈ ਲਓ, ਹੋਰ ਕਿਸੇ ਚੀਜ਼ ਦੀ ਆਸ ਨਾ ਰੱਖੋ ਤੇ ਚੁੱਪ ਕਰ ਕੇ ਮੂੰਹ ਧੋ ਛੱਡੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ