ਮੂੰਹ ਦੀ ਗਰਾਹੀ ਹੋਣਾ

- (ਐਸਾ ਕੰਮ ਜਿਹੜਾ ਝਟ ਹੀ ਕੀਤਾ ਜਾ ਸਕਦਾ ਹੋਵੇ)

ਇਹ ਸਖਤੀ ਕਰਕੇ (ਅਲੀ ਕੁਲੀ ਖਾਂ ਨੂੰ ਮਰਵਾ ਕੇ) ਜਹਾਂਗੀਰ ਦੀ ਆਂਦਰ ਠੰਡੀ ਤਾਂ ਹੋ ਗਈ ਪਰ ਮਿਹਰੁਲ-ਨਿਸ਼ਾ ਮੂੰਹ ਦੀ ਗਰਾਹੀ ਥੋੜੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ