ਮੂੰਹ ਦੀ ਮੂੰਹ ਵਿੱਚ ਘੁੱਟ ਲੈਣਾ

- (ਕੁਝ ਨਾ ਕਰਨ ਦੇਣਾ, ਥਾਂ ਹੀ ਰੋਕ ਲੈਣਾ)

ਸੋਨੀ ਘੂਰੀ ਵੱਟ ਕੇ ਗੁੱਸੇ ਵਿਚ ਬੋਲੀ :-
ਮੂੰਹ ਦੀ ਮੂੰਹ ਵਿਚ ਘੁੱਟ ਲਾ, ਜਦ ਘੱਟ ਮਰੋੜਾਂ, ਵਾਗਾਂ ਜਾਣ ਨਾ ਠੱਲ੍ਹੀਆਂ, ਮੈਂ ਜਿੱਧਰ ਮੋੜਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ