ਮੂੰਹ ਫੇਰਨਾ

- (ਧਿਆਨ ਹੋਰ ਪਾਸੇ ਕਰਨਾ)

ਉਸ ਦੇ ਸੁਭਾ ਵਿਚ ਸਥਿਰਤਾ ਨਹੀਂ, ਜੇ ਪਿਆਰ ਕਰਨ ਲੱਗੇ ਤਾਂ ਵੀ ਬਿਲਕੁਲ ਝੁਲ ਪੈਂਦਾ ਹੈ, ਪਰ ਜੇ ਮੂੰਹ ਫੇਰ ਲਵੇ ਤੇ ਮੁੜ ਕੇ ਅੱਖ ਭਰ ਕੇ ਵੇਖਦਾ ਤੀਕ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ