ਮੂੰਹ ਕਾਲਾ ਹੋਣਾ

- (ਬਦਨਾਮੀ ਹੋਣੀ)

ਕੁੜੀ ਤੇ ਘਰੋਂ ਨੱਸੀ ਸੋ ਨੱਸੀ ; ਉਸਦਾ ਤੇ ਮੂੰਹ ਕਾਲਾ ਹੋਣਾ ਸੀ, ਪਰ ਵਿਚਾਰੇ ਸ਼ਰੀਫ਼ ਮਾਪਿਆਂ ਦੀ ਮਿੱਟੀ ਵੀ ਬਲ ਗਈ ਹੈ ; ਉਹ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਰਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ