ਮੂੰਹ ਕਾਲਾ ਕਰਨਾ

- (ਪਰ-ਇਸਤ੍ਰੀ ਨਾਲ ਭੋਗ ਕਰਨਾ)

ਜਦੋਂ ਪਾਕਿਸਤਾਨ ਬਣਿਆ ਤਾਂ ਕਈ ਅਬਲਾ ਕੁੜੀਆਂ ਵੈਰੀਆਂ ਦੇ ਢਾਹੇ ਵੜੀਆਂ। ਉਦੋਂ ਮਨੁੱਖ-ਮਤ ਇੰਨੀ ਕਸ਼ਟ ਗਈ ਸੀ ਕਿ ਉਨ੍ਹਾਂ ਧੀਆਂ ਨਾਲ ਮੂੰਹ ਕਾਲਾ ਕਰਨ ਵਾਲੇ ਆਪਣੇ ਆਪ ਨੂੰ ਸ਼ਰੀਫਾਂ ਵਿਚ ਗਿਣਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ