ਮੂੰਹ ਕੌੜਾ ਕਰਨਾ

- (ਸ਼ਰਾਬ ਪੀਣੀ)

ਅਸੀਂ ਉਸ ਦੇ ਇੱਕ ਰਾਤ ਰਹੇ, ਪਰ ਕੋਈ ਸੁਆਦ ਨਹੀਂ ਆਇਆ । ਉਸ ਨੇ ਮੂੰਹ ਹੀ ਕੌੜਾ ਨਹੀਂ ਕਰਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ