ਮੂੰਹ ਖੋਲ੍ਹਣਾ

- (ਬੋਲਣਾ, ਭੇਦ ਦੱਸਣਾ)

ਸਾਨੂੰ ਕੀ ਪਤਾ ਹੈ ਕਿ ਤੂੰ ਭੁੱਖਾ ਹੈਂ ਜਾਂ ਤੈਨੂੰ ਕੋਈ ਤਕਲੀਫ ਹੈ। ਮੂੰਹ ਖੋਲ੍ਹੇ ਤਾਂ ਹੀ ਪਤਾ ਲੱਗ ਸਕਦਾ ਹੈ। ਲੈ, ਹੁਣ ਦੱਸ ਦੇ, ਗੱਲ ਕੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ