ਮੂੰਹ ਮਰੋੜਨਾ

- (ਗੁੱਸੇ ਹੋ ਜਾਣਾ)

ਤੇਰੇ ਵਰਗਿਆਂ ਨਾਲ ਸਾਡਾ ਗੁਜ਼ਾਰਾ ਨਹੀਂ ਚਲਣਾ। ਹਾਸਾ ਮਖੌਲ ਤੇ ਬਣਿਆ ਹੀ ਹੋਇਆ ਹੈ ਪਰ ਤੂੰ ਜ਼ਰਾ ਮਖੌਲ ਕਰਨ ਤੇ ਮੂੰਹ ਮਰੋੜ ਲੈਂਦਾ ਹੈ । ਇਹ ਠੀਕ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ