ਮੂੰਹ ਮੋੜਨਾ

- (ਜਵਾਬ ਦੇ ਜਾਣਾ, ਨਾਂਹ ਕਰ ਦੇਣੀ)

ਡਾਕਟਰ ਜਦ ਉੱਠ ਕੇ ਤੁਰਨ ਲੱਗਾ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀਆਂ ਲੱਤਾਂ—ਜਿਨ੍ਹਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਟੈਮਪੇਸ ਦੇ ਹਾਲ ਵਿੱਚ ਪੁਚਾਣਾ ਸੀ-ਘਰ ਪਹੁੰਚਾਣ ਤੋਂ ਵੀ ਮੂੰਹ ਮੋੜੀ ਖੜੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ