ਮੂੰਹ ਮੁਲਾਜ਼ਾ ਹੋਣਾ

- (ਲਿਹਾਜ਼, ਇੱਜ਼ਤ, ਸਤਿਕਾਰ ਹੋਣਾ)

ਜਿਹੜਾ ਗ਼ਰੀਬ ਬਿਨਾਂ ਸੋਚੇ ਇਹੋ ਜਿਹੇ ਮੁਕਾਮ ਤੇ ਪੁੱਜਦਾ ਹੈ, ਅਮੀਰੀ ਆਪਣੀ ਰੰਗਤ ਨਾਲ ਉਸ ਨੂੰ ਭੀ ਆਪਣੇ ਵਰਗਾ ਬਣਾ ਲੈਂਦੀ ਹੈ। ਇਉਂ ਮੂੰਹ ਮੁਲਾਹਜ਼ਾ ਹੋਣ ਕਰ ਕੇ ਅਗਲਾ ਨਾਂਹ ਨਹੀਂ ਕਰਦਾ, ਸਹਿਜੇ ਕੰਮ ਕਰਨੋਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ