ਮੂੰਹ ਨਾ ਲਾਣਾ

- (ਬੋਲ ਚਾਲ ਨਾ ਕਰਨੀ, ਆਉ ਭਗਤ ਨਾ ਕਰਨਾ)

ਇੰਦਰਾ- ਮੈਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਨੀ ਆਂ ਜੋ ਹਜੇ ਚੰਗੇ ਭਲੇ ਖਾਂਦੇ ਪੀਂਦੇ ਨੇ ਤੇ ਫੇਰ ਸਾਡੇ ਆ ਮਹਿਮਾਨ ਬਣਦੇ ਨੇ ।
ਮੋਹਨੀ- ਏਹੋ ਜਹੇ ਲੋਕਾਂ ਨੂੰ ਮੂੰਹ ਨਾ ਲਾਇਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ