ਮੂੰਹ ਨੂੰ

- (ਲਿਹਾਜ਼ ਕਰ ਕੇ, ਸਤਿਕਾਰ ਨੂੰ)

ਕੌੜੀ- ਜਾਹ ਨੀ ਜਾਹ ! ਆਪਣੀ ਸੱਸ ਸਾਮ੍ਹਣੇ ਬੋਲ ਜਾ ਕੇ ! ਖਬਰਦਾਰ ਜੇ ਮੇਰੇ ਸਾਮ੍ਹਣੇ ਟਰ ਟਰ ਕੀਤੀਓ ਈ, ਵੇਹੜੇ ਨਾ ਵੜਨ ਦੇਊਂਗੀ।
ਪ੍ਰਸਿੰਨਾ-ਤੇਰੇ ਵੇਹੜੇ ਕਿਸੇ ਕਰਨ ਕੀ ਆਉਣਾ। ਗਾਲਾਂ ਖਾਣ, ਮੈਂ ਤੇ ਭੱਦ੍ਰਾ ਦੇ ਮੂੰਹ ਨੂੰ ਆਉਨੀ ਆ। ਲੈ ! ਮੈਂ ਚਲੀ ਜਾਨੀ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ