ਮੂੰਹ ਨੂੰ ਲਹੂ ਲੱਗਣਾ

- (ਹਰਾਮ ਖਾਣਾ ਜਾਂ ਵੱਢੀ ਆਦਿ ਦਾ ਸੁਆਦ ਪੈ ਜਾਣਾ)

ਵੱਢੀ ਆਦਿ ਹਰਾਮ ਦਾ ਲਹੂ ਜਿਸ ਦੇ ਮੂੰਹ ਨੂੰ ਇਕ ਵਾਰੀ ਲੱਗ ਜਾਂਦਾ ਹੈ ਫਿਰ ਲੱਥਦਾ ਨਹੀਂ । ਨਾਲੇ ਆਪਣੀ ਇੱਜ਼ਤ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ