ਮੂੰਹ ਪਾੜ ਕੇ

- (ਨਿਸੰਗ ਹੋ ਕੇ, ਝਾਕਾ ਲਾਹ ਕੇ)

"ਬਾਬਾ ਜੀ ਚੌਧਰੀ ਬੋਲਿਆ- "ਕੀਕਣ ਮੂੰਹ ਪਾੜ ਕੇ ਤੁਹਾਡੇ ਸਾਹਮਣੇ ਇਹ ਗੱਲ ਦੱਸਾਂ । ਸੱਚ ਪੁੱਛੇ ਤਾਂ ਦਿਲ ਮੇਰਾ ਆਪਣਾ ਈ ਨਹੀਂ ਮੰਨਦਾ ਪਈ ਇਹ ਗੱਲ ਸੱਚੀ ਹੋਵੇ, ਪਰ ਸਬੂਤ ਆਂਹਦੇ ਨੇ ਕੁਝ ਹੋਰ।”

ਸ਼ੇਅਰ ਕਰੋ

📝 ਸੋਧ ਲਈ ਭੇਜੋ