ਮੂੰਹ ਫਿਰਨਾ

- (ਕੋਈ ਚੀਜ਼ ਖਾ ਖਾ ਕੇ ਅੱਕ ਜਾਣਾ)

ਕੇਵਲ ਕਣਕ ਦੀ ਰੋਟੀ ਹੀ ਹੈ ਜਿਸ ਤੋਂ ਮੂੰਹ ਕਦੇ ਵੀ ਨਹੀਂ ਫਿਰਦਾ। ਹੋਰ ਭਾਵੇਂ ਕਿਨੀਂ ਹੀ ਚੰਗੀ ਚੀਜ਼ ਕਿਉਂ ਨਾ ਹੋਵੇ, ਰੋਜ਼ ਖਾਣ ਨਾਲ ਮੂੰਹ ਪੈ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ