ਮੂੰਹ ਫੂਕ ਹੋਣਾ

- (ਘਬਰਾ ਜਾਣਾ, ਮੂੰਹ ਪੀਲਾ ਹੋ ਜਾਣਾ)

ਚਿਰਾਂ ਨੂੰ ਮਿੱਠੂ ਰਾਮ (ਸ਼ਾਹ) ਭੀ ਅੱਪੜ ਪਿਆ, ਉਸ ਨੂੰ ਵੇਖ ਕੇ ਨਵਾਬ ਖਾਨ ਦਾ ਮੂੰਹ ਫੂਕ ਗਿਆ ਤੇ ਬਿਲਕੁਲ ਅੱਗੋਂ ਟੁੱਟ ਗਈ ਅਤੇ ਬਿਤਰਿਆਂ ਵਾਂਗ ਉਸ ਦੇ ਮੂੰਹ ਵੱਲ ਬਿਟ ਬਿਟ ਵੇਖਣ ਲੱਗ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ