ਮੂੰਹ ਸੁੱਚਾ ਰੱਖਣਾ

- (ਸਵੇਰੇ ਕੋਈ ਚੀਜ਼ ਨਾ ਖਾਣੀ)

ਜਿੰਨੇ ਤੀਕ ਮੈਂ ਪਾਠ ਨਾ ਕਰ ਲਾਂ, ਮੂੰਹ ਸੁੱਚਾ ਰੱਖਦਾ ਹਾਂ। ਤੁਸੀਂ ਬੇਸ਼ੱਕ ਚਾਹ ਪੀ ਲਓ, ਮੈਂ ਤੇ ਪਾਠ ਕਰਕੇ ਹੀ ਕੁਝ ਖਾ ਪੀ ਸਕਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ