ਮੂੰਹ ਸੁੱਕ ਕੇ ਸਿੱਪੀ ਹੋਣਾ

- (ਡਰ ਜਾਣਾ, ਨਿਰਾਸ਼ ਤੇ ਭੈ ਭੀਤ ਹੋ ਜਾਣਾ)

ਬੇਬੇ ਇਕ ਗੱਲ ਮੇਰੀ ਸੁਣ ਲੈ ; ਮੇਰੀ ਧੀ ਨੂੰ ਮਾਰੀਂ ਨਾਂ ਤੇ ਨਾ ਮੰਦਾ ਬੋਲੀਂ । ਉਹ ਬੜੀ ਸੋਹਲ ਏਂ, ਓਹਨੂੰ ਝਿੜਕ ਦਿਓ ਤੇ ਮੂੰਹ ਸੁੱਕ ਕੇ ਸਿੱਪੀ ਹੋ ਜਾਂਦਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ