ਮੂੰਹ ਤੱਕਦੇ ਰਹਿ ਜਾਣਾ

- (ਹੈਰਾਨੀ ਵਿੱਚ ਡੌਰ ਭੌਰ ਜਿਹੇ ਹੋਏ ਰਹਿਣਾ, ਬਹੁਤ ਘਬਰਾ ਜਾਣਾ)

ਬੜੀ ਦੇਰ ਬਾਅਦ ਡਾਕਟਰ ਦੇ ਸਾਹਮਣੇ ਇੱਕ ਦਰੋਗਾ ਤੇ ਦੋ ਜਮਾਂਦਾਰ ਮੌਜੂਦ ਸਨ, ਤੇ ਉਸ ਦੀ ਜਾਮਾਂ ਤਲਾਸ਼ੀ ਕੀਤੀ ਜਾ ਰਹੀ ਸੀ। ਜਿੰਨੇ ਵੀ ਕਾਗਜ਼ ਪੱਤਰ ਉਸ ਪਾਸੋਂ ਬਰਾਮਦ ਹੋਏ, ਸਭ ਲੈ ਕੇ ਜੇਲ੍ਹ ਕਰਮਚਾਰੀ ਚਲਦੇ ਬਣੇ। ਡਾਕਟਰ ਹੋਰੀਂ ਮੂੰਹ ਤੱਕਦੇ ਰਹਿ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ