ਮੂੰਹ ਤੇ ਹਵਾਈਆਂ ਉਡਣੀਆਂ

- (ਉਦਾਸੀ ਤੇ ਘਬਰਾਹਟ ਹੋਣੀ)

ਭੈਣ, ਸੁੱਖ ਤਾਂ ਹੈ ? ਤੇਰੇ ਮੂੰਹ ਤੋਂ ਤਾਂ ਹਵਾਈਆਂ ਉਡਦੀਆਂ ਨੇਂ। ਦੁੱਖ, ਸੁੱਖ ਹੁੰਦੇ ਈ ਆਏ ਨੇ, ਪਰ ਵੰਡਿਆਂ ਹੀ ਹੌਲੇ ਹੁੰਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ