ਮੂੰਹ ਤੇ ਮਾਰਨੀ

- (ਨਿਡਰ ਹੋ ਕੇ ਸੱਚੀ ਗੱਲ ਕਿਸੇ ਦੇ ਸਾਹਮਣੇ ਕਹਿ ਦੇਣੀ)

ਜਦੋਂ ਮੈਂ ਸੱਚੀ ਗੱਲ ਉਸ ਦੇ ਮੂੰਹ ਤੇ ਮਾਰੀ ਤਾਂ ਉਸ ਨੂੰ ਬੜੀਆਂ ਮਿਰਚਾਂ ਲੱਗੀਆਂ ਤੇ ਮੈਨੂੰ ਅੱਖਾਂ ਕੱਢਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ