ਮੂੰਹ ਤੇ ਮਾਸ ਨਾ ਰਹਿਣਾ

- (ਬਹੁਤ ਕਮਜ਼ੋਰ ਹੋ ਜਾਣਾ)

ਸੁਣ ! ਸੋਭਾ ' ਰਾਜ਼ੀ ਏ, ਖੁਸ਼ ਏ, ਮਾੜੀ ਕਿਉਂ, ਹੋ ਗਈ ਏ ਐਡੀ ? ਤੇਰੇ ਮੂੰਹ ਤੇ ਮਾਸ ਹੀ ਨੀ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ