ਮੂੰਹ ਤੇ ਥੁੱਕਣਾ

- (ਨਿਰਾਦਰ ਕਰਨਾ, ਕਿਸੇ ਨੂੰ ਘਟੀਅਲ ਤੇ ਘ੍ਰਿਣਾ ਦਾ ਪਾਤਰ ਸਮਝਣਾ)

ਲਾਲਾ ਮੁਕੰਦੀ ਮੱਲ ਦੇ ਘਰ ਵਿਆਹ ਹੋਵੇ ਤੇ ਬਰਾਤ ਵਿੱਚ ਰੰਡੀ ਨਾ ਹੋਵੇ, ਸਭਨਾ ਮੇਰੇ ਮੂੰਹ ਤੇ ਥੁੱਕਣਾ ਏ। ਆਖਣਗੇ, ਗਿਆ ਸੀ ਦਿੱਲੀ, ਲੈ ਆਂਦੀ ਤਵਾਇਫ ?

ਸ਼ੇਅਰ ਕਰੋ

📝 ਸੋਧ ਲਈ ਭੇਜੋ