ਮੂੰਹ ਤੋੜ ਜਵਾਬ ਦੇਣਾ

- (ਨਿਰੁੱਤਰ ਕਰ ਦੇਣਾ)

ਜਦੋਂ ਉਸ ਨੂੰ ਹਰ ਗੱਲ ਦਾ ਮੂੰਹ ਤੋੜ ਜਵਾਬ ਮਿਲਿਆ ਤਾਂ ਉਹ ਚੁੱਪ ਹੋ ਗਿਆ ਅਤੇ ਉੱਥੋਂ ਖਿਸਕ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ