ਮੂੰਹ ਉਤਰ ਜਾਣਾ

- (ਮੂੰਹ ਦਾ ਰੰਗ ਫਿੱਕਾ ਪੈ ਜਾਣਾ)

ਇਹ ਖਬਰ ਸੁਣ ਕੇ ਉਸ ਦਾ ਮੂੰਹ ਉਤਰ ਗਿਆ, ਉਹ ਤੇ ਅੱਵਲ ਰਹਿਣ ਦੀ ਆਸ ਲਾਈ ਬੈਠਾ ਸੀ, ਪਰ ਫੇਲ੍ਹ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ