ਮੂੰਹ ਵੇਖਦੇ ਰਹਿ ਜਾਣਾ

- (ਬੇਵੱਸ ਹੋ ਕੇ ਰੁਕਣਾ, ਕੁਝ ਨਾ ਵਿਗਾੜ ਸਕਣਾ)

ਇੱਕ ਪ੍ਰੋਫੈਸਰ ਦੇ ਨੋਟਸ ਕਿਸੇ ਹੋਰ ਨੇ ਆਪਣੇ ਨਾਂ ਥੱਲੇ ਛਪਵਾ ਲਏ। ਪ੍ਰੋਫੈਸਰ ਸਾਹਿਬ ਮੂੰਹ ਵੇਖਦੇ ਰਹਿ ਗਏ ਤੇ ਕੁਛ ਨਾ ਕਰ ਸਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ